ਡਾਕਟਰ ਦੀ ਕਦੇ ਨਹੀ ਪਵੇਗੀ ਜਰੂਰਤ ਚਾਹ ਵਿੱਚ ਉਬਾਲੋ ਬਸ ਇਹ ਬੂਟੀ !

ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜੜ੍ਹੀ ਬੂਟੀ ਦੱਸਣ ਜਾ ਰਹੇ ਹਾਂ, ਜਿ ਸ ਨੂੰ ਕਈ ਲੋਕੀਂ ਤਾਂ ਘਾਹ ਸਮਝ ਕੇ ਪੁੱਟ ਕੇ ਬਾਹਰ ਸਿੱਟ ਦਿੰਦੇ ਹਨ। ਪਰ ਇਹ ਬਹੁਤ ਹੀ ਇੱਕ ਵਧੀਆਂ ਜੜੀ ਬੂਟੀ ਹੈ ਸਾ ਡੇ ਸਰੀਰ ਦੇ ਲਈ ਇਸ ਦਾ ਨਾਮ ਹੈ। ਨਿੰਬੂ ਕਾ ਦੋਸਤੋ ਜੇਕਰ ਦੋ ਤਿੰਨ ਟੁੱਕੜੇ ਇਸ ਦੇ ਅਸੀਂ ਆ ਪ ਣੀ ਚਾਹ ਵਿਚ ਮਿਲਾ ਕੇ ਪੀ ਲਈਏ

ਤਾਂ ਇਸ ਦੇ ਨਾਲ ਸ ਸਾਡਾ ਹਾਜ਼ਮਾ ਵੀ ਠੀਕ ਰਹਿੰਦਾ ਹੈ ਅਤੇ ਇਸ ਦੇ ਨਾਲ ਬੁ ਖਾ ਰ ਵੀ ਘਟਦਾ ਹੈ। ਇਸ ਕਰਕੇ ਜਿਨ੍ਹਾਂ ਨੂੰ ਬੁਖਾਰ ਜ਼ਿਆਦਾ ਚੜ੍ਹਦਾ ਹੈ। ਉਹ ਇਸ ਨੂੰ ਪੀ ਸਕਦੇ ਹਨ ਜਾਂ ਫਿਰ ਜਿ ਨ੍ਹਾਂ ਨੂੰ ਟਾਈਫਾਈਡ ਵਰਗੀ ਬੀਮਾਰੀ ਹੈ ਉਹ ਵੀ ਇਸ ਦਾ ਸੇਵਨ ਕਰ ਸਕਦੇ ਹਨ। ਇਸ ਦੇ ਨਾਲ ਸਾ ਡਾ ਹਾਜ਼ਮਾ ਬਿਲਕੁਲ ਠੀਕ ਰਹਿੰਦਾ ਹੈ। ਅਤੇ ਜੇਕਰ ਸਾਡੇ ਢਿੱਡ ਵਿੱਚ ਜ ਲ ਨ ਜਿਹੀ ਹੁੰਦੀ ਹੈ

ਉਸ ਨੂੰ ਵੀ ਇਹ ਠੀਕ ਕਰ ਦਿੰਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਹੀ ਲਾ ਭ ਦਾ ਇ ਕ ਚੀਜ਼ ਹੈ। ਇਸ ਲਈ ਤੁਸੀਂ ਵੀ ਇਸ ਨੂੰ ਆਪਣੀ ਚਾਹ ਵਿੱਚ ਜਾਂ ਫਿਰ ਵੈਸੇ ਹੀ ਪਾਣੀ ਵਿੱਚ ਉਬਾਲ ਕੇ ਰੋ ਜ਼ ਦਾ ਇੱਕ ਗਲਾਸ ਪੀ ਸਕਦੇ ਹੋ ਇਸ ਦਾ ਜੂਸ ਆਪਣੀ ਸਕਿਨ ਤੇ ਨਹੀਂ ਲਗਾਉਣਾ। ਕਿਉਂਕਿ ਇ ਸ ਦੇ ਨਾਲ ਜਿੱਥੇ ਵੀ ਇਸ ਨੂੰ ਲਗਾਓਗੇ ਤਾਂ ਉਥੇ ਖਾਰਿਸ਼ ਹੋਣੀ ਸ਼ੁ ਰੂ ਹੋ ਜਾਵੇਗੀ।