Breaking News
Home / Punjab (page 2)

Punjab

ਫ਼ਿਲਮ ਮੂਸਾ ਜੱਟ ਬੈਨ ਹੋਣ ’ਤੇ ਬੋਲੇ ਜਰਨੈਲ ਸਿੰਘ- ‘ਜੋ ਗਲਤੀ ਕੀਤੀ ਨਹੀਂ ਉਸ ਦੀ ਮੁਆਫ਼ੀ ਕਿਉ ਮੰਗੀਏ’

ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ (Sidhu Moosewala) ਦੀ ਫ਼ਿਲਮ ‘ਮੂਸਾ ਜੱਟ’ (Moosa Jatt) ਬੈਨ ਹੋਣ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਹਨ ਕਿ ‘ਚੱਲ ਮੇਰਾ ਪੁੱਤ-3’ (Chal Mera Putt 3) ਰਿਲੀਜ਼ ਹੋਣ …

Read More »

ਸਿੱਧੂ ਲੈਣ ਕਿਹੜੇ ਜੋਤਸ਼ੀ ਦੀ ਸਲਾਹ ? ਕੀ ਚੰਨੀ ਪੰਡਤਾਂ ਦੇ ਕਹਿਣ ‘ਤੇ ਕਰਨਗੇ ਕੰਮ !

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਸਲਿਆਂ ਦੇ ਹੱਲ ਲਈ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਕ ਦਿਨ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਚੰਨੀ ਨੇ ਕਿਹਾ ਕਿ ਪਾਰਟੀ ਸਭ ਤੋਂ ਉੱਪਰ ਹੈ ਅਤੇ …

Read More »

ਅਸਤੀਫ਼ੇ ਤੋਂ ਬਾਅਦ Navjot Sidhu ਦਾ ਪਹਿਲਾ ਵੱਡਾ ਬਿਆਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੇਂ ਵਜ਼ੀਰਾਂ ਵੱਲੋਂ ਮਹਿਕਮੇ ਸੰਭਾਲੇ ਜਾਣ ਮੌਕੇ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਦੇ ਅਸਤੀਫ਼ੇ ਨਾਲ ਪੰਜਾਬ ਕਾਂਗਰਸ ’ਚ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ, ਜੋ ਨਵੀਂ ਵਜ਼ਾਰਤ ਦੇ ਹਲਫ਼ ਲੈਣ ਨਾਲ ਮੱਠਾ ਪੈ ਗਿਆ ਜਾਪਦਾ …

Read More »

ਕੰਮ ਆਪਣੀ ਜਗ੍ਹਾ, ਪਿਆਰ ਆਪਣੀ ਜਗ੍ਹਾ, ਜਦੋਂ CM ਚੰਨੀ ਨੇ “ਸਿੱਧੂ” ਦੇ ਹੱਥੋਂ ਖੋਹਿਆ ਪੱਤਰ

ਕਾਂਗਰਸ ਹਾਈਕਮਾਨ ਵੱਲੋਂ ਕਰੀਬ ਹਫ਼ਤੇ ਭਰ ਦੇ ਸਿਆਸੀ ਮੰਥਨ ਮਗਰੋਂ ਪੰਜਾਬ ਕੈਬਨਿਟ ’ਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਸੂਚੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲਾ ਨਵਾਂ ਮੰਤਰੀ ਮੰਡਲ ਭਲਕੇ ਸ਼ਾਮੀਂ 4.30 ਵਜੇ ਹਲਫ਼ ਲਵੇਗਾ| ਹਾਈਕਮਾਨ ਵੱਲੋਂ ਅਧਿਕਾਰਤ ਸੂਚੀ ਹਾਲੇ ਜਾਰੀ ਨਹੀਂ …

Read More »

ਚੂੜੇ ਵਾਲੀ ਭੈਣ ਦਾ ਦਰਦ ਵੇਖ ਨਿਕਲ ਜਾਵੇਗਾ ਤੁਹਾਡਾ ਵੀ ਰੋਣਾ

ਸਭ ਨਾਲ ਸਾਂਝਾ ਵੀ ਜ਼ਰੂਰ ਕਰਨਾ ਕਿਉਂਕਿ ਹੋ ਸਕਦਾ ਹੈ ਇਹ ਜਾਣਕਾਰੀ ਕਿਸੇ ਦੇ ਲਈ ਬਹੁਤ ਹੀ ਜ਼ਰੂਰੀ ਹੋਵੇ ਤਾਂ ਜੋ ਉਸ ਤੱਕ ਪਹੁੰਚ ਸਕੇ । ਹੋਰ ਵੀ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓਜ਼ ਤੇ ਸਿਹਤ ਸੰਬੰਧੀ ਘਰੇਲੂ ਉਪਚਾਰ ਜਾਣਨ ਦੇ ਲਈ ਤੁਸੀਂ ਸਾਡੇ ਪੇਜ ਨਾਲ ਜੁੜੇ ਰਹਿ ਸਕਦੇ ਹੋ । ਉਮੀਦ …

Read More »

ਪੁਲਸ ਮੁਲਾਜ਼ਮ ਪ੍ਰੇਮਿਕਾ ਨੂੰ ਕਰਵਾ ਰਿਹਾ ਸੀ ਸ਼ਾਪਿੰਗ, ਪਤਨੀ ਤੇ ਧੀ ਨੇ ਰੰਗੇ ਹੱਥੀਂ ਫੜਿਆ

ਥਾਣਾ ਰਾਮਾ ਮੰਡੀ ਵਿਚ ਆਪਣੀ ਪ੍ਰੇਮਿਕਾ ਨੂੰ ਸ਼ਾਪਿੰਗ ਕਰਵਾ ਰਹੇ ਇਕ ਰਿਟਾਇਰਡ ਪੁਲਸ ਮੁਲਾਜ਼ਮ ਨੂੰ ਉਸ ਦੀ ਪਤਨੀ ਅਤੇ ਧੀ ਨੇ ਰੰਗੇ ਹੱਥੀਂ ਫੜ ਲਿਆ। ਪਤਨੀ ਅਤੇ ਧੀ ਨੂੰ ਵੇਖ ਕੇ ਰਿਟਾਇਰਡ ਪੁਲਸ ਮੁਲਾਜ਼ਮ ਹੱਕਾ-ਬੱਕਾ ਰਹਿ ਗਿਆ। ਉਸ ਨੇ ਪ੍ਰੇਮਿਕਾ ਸਮੇਤ ਇਧਰ-ਉਧਰ ਹੋਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ …

Read More »

ਜੀਤ ਮਠਾੜੂ ਦੀ ਨਵੀਂ ਵੀਡੀਓ ਆਈ ਸਾਹਮਣੇ

ਬਟਾਲਾ ’ਚ ਇਕ ਟਿਕਟਾਕ ਸਟਾਰ ਦੀਪ ਮਠਾਰੂ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਰਹਿੰਦੀ ਇਕ ਫੇਸਬੁੱਕ ਫਰੈਂਡ ਵਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ਕਾਰਨ ਦੀਪ ਮਠਾਰੂ ਨੇ ਜ਼ਹਿਰ ਖਾ ਲਿਆ। ਹਾਲਤ ਖ਼ਰਾਬ ਹੋਣ ’ਤੇ ਨੌਜਵਾਨ ਦੇ ਪਰਿਵਾਰ ਨੇ ਉਸ …

Read More »

ਵਿਆਹ ਵਾਲੀ ਰਾਤ ਲਾੜੀ ਨੇ ਚਾੜਿਆ ਚੰਨ, ਸੁੱਤੇ ਪਏ ਮੁੰਡੇ ਨਾਲ ਕਰਤਾ ਕਾਰਾ

ਅਕਸਰ ਲੋਕਾਂ ਦੇ ਨਾਲ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਖੂ ਚ ਠੱਗੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਾਮਲਾ ਇੱਕ ਨਵ ਵਿਆਹੁਤਾ ਵੱਲੋਂ ਸਹੁਰੇ ਪਰਿਵਾਰ ਤੋਂ …

Read More »

ਕਾਂਗਰਸ ਛੱਡਣ ਦੀ ਤਿਆਰੀ ‘ਚ ਕੈਪਟਨ ਅਮਰਿੰਦਰ ਸਿੰਘ

ਇਸ ਵੇਲੇ ਦੀ ਵੱਡੀ ਖ਼ਬਰ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਹ ਮ ਲਾ ਕਾਂਗਰਸ ਤੇ ਬੋਲਿਆ ਹੈ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਹੁਣ ਕਾਂਗਰਸ ਛੱਡਣ ਦੀ ਤਿਆਰੀ ਦੇ ਵਿੱਚ ਹਨ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਹ ਮ ਲਾ ਬੋਲਿਆ ਹੈ …

Read More »

ਇਹ ਕੀ ਕਹਿ ਦਿੱਤਾ ਕਮਲਾ ਹੈਰਿਸ ਨੇ……..

ਇਹਨੂੰ ਆਂਹਦੇ ਕੋਲ ਖੜ੍ਹਾ ਕੇ ਕਲਾਸ ਲਾਉਣੀ। …..ਹੋਰ ਹੁਣ ਡਾਂਗ ਮਾਰ ਦਵੇ! ਪਰ ਜਨਾਬ ਨੂੰ ਨਾ ਕੁਝ ਸਮਝ ਆਇਆ ਹੋਣਾ, ਜੇ ਆ ਵੀ ਗਿਆ ਤਾਂ ਕਹਿਣਾ; ਨਹੀਂ ਨਹੀਂ, ਉਹ ਤਾਂ ਸਾਡੀ ਡੈਮੋਕਰੇਸੀ ਦੀਆਂ ਸਿਫਤਾਂ ਕਰਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਟ ਹਾਊਸ ‘ਚ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ …

Read More »