Breaking News

ਸਿੱਧੂ ਨੇ ਦੇਖੋ ਕਾਂਗਰਸ ਬਾਰੇ ਕੀ ਕਿਹਾ ਦੇਖੋ..

ਸਿੱਧੂ ਕਹਿੰਦਾ ਅਜੇ ਨਹੀਂ ਸਕਸੈੱਸ …ਪਰਗਟ ਸਿੰਘ ਕਹਿੰਦਾ ਮੁੱਖ ਮੰਤਰੀ ਚੰਨੀ ਨੂੰ ਆਉਣ ਦਿਓ-ਫਿਰ ਸੁਣੀ ਗਾਲ -ਇਹ ਕੱਲ੍ਹ ਉਸ ਵੇਲੇ ਦੀ ਵੀਡੀਓ ਹੈ ਜਦੋਂ ਚਰਨਜੀਤ ਚੰਨੀ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਸਿੱਧੂ ਪ੍ਰੇਸ਼ਾਨ ਨਜ਼ਰ ਆ ਰਹੇ ਸਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ …

Read More »

ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਰੱਦ, ਜੇਲ੍ਹ ’ਚ ਹੀ ਰਹੇਗਾ ‘ਬਾਦਸ਼ਾਹ’ ਦਾ ਪੁੱਤਰ

ਆਰੀਅਨ ਖ਼ਾਨ ਦੇ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਕਿਲ੍ਹਾ ਅਦਾਲਤ ਨੇ ਆਰੀਅਨ ਖ਼ਾਨ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦਾ ਕਹਿਣਾ ਹੈ ਕਿ ਆਰੀਅਨ ਦੀ ਜ਼ਮਾਨਤ ਅਰਜ਼ੀ ਮੈਂਟੇਨੇਬਲ ਨਹੀਂ ਹੈ, ਇਸ ਲਈ ਇਸ ਨੂੰ ਰਿਜੈਕਟ ਕੀਤਾ ਜਾਂਦਾ ਹੈ। ਆਰੀਅਨ ਖ਼ਾਨ ਨਾਲ 5 …

Read More »

ਲਖੀਮਪੁਰ ਖਿਰੀ ਘਟਨਾ ਵਾਲੇ ਮੰਤਰੀ ਦੀ ਵੀਡੀਓ ਆਈ ਸਾਹਮਣੇ

ਇਸ ਵੇਲੇ ਦੀ ਵੱਡੀ ਖ਼ਬਰ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦਾ ਝੂ ਠ ਫ ੜਿ ਆ ਗਿਆ ਹੈ ਜਿਹੜੇ ਕਹਿ ਰਿਹਾ ਸੀ ਕਿ ਮੈਂ ਜਾਂ ਮੇਰਾ ਬੇਟਾ ਹਾ ਦ ਸੇ ਵੇਲੇ ਉਸ ਵਕਤ ਮੌਜੂਦ ਨਹੀਂ ਸੀ ਪਰ ਹੁਣ ਇਕ ਅਜਿਹੀ ਵੀਡੀਓ ਸਾਹਮਣੇ ਆ ਰਹੀ ਹੈ ਇਹ ਵੀਡੀਓ ਹਾ ਦ ਸੇ …

Read More »

ਫ਼ਿਲਮ ਮੂਸਾ ਜੱਟ ਬੈਨ ਹੋਣ ’ਤੇ ਬੋਲੇ ਜਰਨੈਲ ਸਿੰਘ- ‘ਜੋ ਗਲਤੀ ਕੀਤੀ ਨਹੀਂ ਉਸ ਦੀ ਮੁਆਫ਼ੀ ਕਿਉ ਮੰਗੀਏ’

ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ (Sidhu Moosewala) ਦੀ ਫ਼ਿਲਮ ‘ਮੂਸਾ ਜੱਟ’ (Moosa Jatt) ਬੈਨ ਹੋਣ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਹਨ ਕਿ ‘ਚੱਲ ਮੇਰਾ ਪੁੱਤ-3’ (Chal Mera Putt 3) ਰਿਲੀਜ਼ ਹੋਣ …

Read More »

ਨਿਊਜ਼ੀਲੈਂਡ ‘ਚ ਰਹਿੰਦੇ ਪੰਜਾਬੀਆਂ ਨੂੰ ਤੋਹਫ਼ਾ, 1 ਲੱਖ 65 ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕਰੇਗੀ ਸਰਕਾਰ

ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 1,65,000 ਤੱਕ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਸਕੀਮ ਕੱਢੀ -15,000 ਨਿਰਮਾਣ ਕਾਰਜ ਕਾਮੇ, 12,000 ਉਦਯੋਗਕਿ ਕਾਮੇ, 5,000 ਸਿਹਤ ਤੇ ਬਜ਼ੁਰਗਾਂ ਦੀ ਦੇਖਭਾਲ ਵਾਲੇ ਕਾਮੇ, 9,000 ਮੁੱਢਲੇ ਉਦਯੋਗ ਵਾਲੇ, 800 ਅਧਿਆਪਕ ਅਤੇ ਹੋਰ ਸ਼ਾਮਿਲ ਔਕਲੈਂਡ 30 ਸਤੰਬਰ, 2021 -ਹਰਜਿੰਦਰ ਸਿੰਘ ਬਸਿਆਲਾ-:-ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀ ਕਾਮਿਆਂ ਅਤੇ ਵਪਾਰਕ ਅਦਾਰਿਆਂ …

Read More »

…ਤਾਂ ਇਸ ਵਜ੍ਹਾ ਕਰਕੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਕਰਦੀ ਹੈ ਇਮਰਾਨ ਹਾਸ਼ਮੀ ਨੂੰ ਨਫਰਤ

ਬੱਚਨ ਪਰਿਵਾਰ ਦੀ ਨੂੰਹ ਰਾਣੀ ਅਤੇ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਖ਼ੂਬਸੁਰਤੀ ਦੇ ਚਰਚੇ ਦੇਸ਼ ਵਿਚ ਹੀ ਨਹੀਂ ਸਗੋ ਵਿਦੇਸ਼ਾਂ ਵਿਚ ਵੀ ਹੁੰਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਐਸ਼ਵਰਿਆ ਰਾਏ ਦੀ ਖ਼ੂਬਸੁਰਤੀ ਨੂੰ ਲੈ ਕੇ ਇਮਰਾਨ ਹਾਸ਼ਮੀ ਨੇ ਬਹੁਤ ਗਲਤ ਗੱਲ ਆਖ ਦਿੱਤੀ …

Read More »

ਸਿੱਧੂ ਮੂਸੇਵਾਲਾ ਦੀ ਫਿਲਮ ‘ਤੇ ਕਿਉਂ ਲੱਗੀ ਰੋਕ? ਕੋਣ ਰਚ ਰਿਹਾ ਸਾਜਿਸ਼? ਡਾਇਰੈਕਟਰ ਨੇ ਕੀਤੇ ਖੁਲਾਸੇ

ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ ਹੁਣ ਅਦਾਕਾਰੀ ’ਚ ਵੀ ਹੱਥ ਅਜ਼ਮਾ ਰਹੇ ਹਨ। ਸਿੱਧੂ ਮੂਸੇ ਵਾਲਾ ਦੀ ਡੈਬਿਊ ਫ਼ਿਲਮ ‘ਮੂਸਾ ਜੱਟ’ 1 ਅਕਤੂਬਰ ਨੂੰ ਦੇਸ਼-ਵਿਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਫ਼ਿਲਮ ਨੂੰ ਭਾਰਤ ’ਚ ਛੱਡ ਕੇ ਬਾਕੀ ਸਾਰੇ ਦੇਸ਼ਾਂ ’ਚ ਰਿਲੀਜ਼ ਕੀਤਾ ਜਾਵੇਗਾ। ਭਾਰਤ ’ਚ …

Read More »

ਸਿੱਧੂ ਲੈਣ ਕਿਹੜੇ ਜੋਤਸ਼ੀ ਦੀ ਸਲਾਹ ? ਕੀ ਚੰਨੀ ਪੰਡਤਾਂ ਦੇ ਕਹਿਣ ‘ਤੇ ਕਰਨਗੇ ਕੰਮ !

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਸਲਿਆਂ ਦੇ ਹੱਲ ਲਈ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਕ ਦਿਨ ਪਹਿਲਾਂ ਸਿੱਧੂ ਨੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੱਜ ਚੰਨੀ ਨੇ ਕਿਹਾ ਕਿ ਪਾਰਟੀ ਸਭ ਤੋਂ ਉੱਪਰ ਹੈ ਅਤੇ …

Read More »

ਅਰਚਨਾ ਪੂਰਨ ਸਿੰਘ ਕੀ ਨਵਜੋਤ ਸਿੰਘ ਸਿੱਧੂ ਲਈ ਛੱਡੇਗੀ ਸ਼ੋਅ, ਕਹੀ ਇਹ ਗੱਲ

ਦ ਕਪਿਲ ਸ਼ਰਮਾ ਸ਼ੋਅ ਵਿਚ ਬਤੌਰ ਜੱਜ ਨਜ਼ਰ ਆਉਣ ਵਾਲੀ ਅਰਚਨਾ ਪੂਰਨ ਸਿੰਘ ਨੇ ਕਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਸ਼ੋਅ ਵਿਚ ਵਾਪਸ ਆਉਂਦੇ ਹਨ ਤਾਂ ਉਹ ਇਹ ਸੀਟ ਤੇ ਸ਼ੋਅ ਛੱਡ ਦੇਵੇਗੀ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨਗੀ ਅਹੁਦੇ ਤੋਂ ਮੰਗਲਵਾਰ ਨੂੰ ਤਿਆਗ ਪੱਤਰ ਦੇ ਦਿੱਤਾ …

Read More »

ਅਸਤੀਫ਼ੇ ਤੋਂ ਬਾਅਦ Navjot Sidhu ਦਾ ਪਹਿਲਾ ਵੱਡਾ ਬਿਆਨ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਨਵੇਂ ਵਜ਼ੀਰਾਂ ਵੱਲੋਂ ਮਹਿਕਮੇ ਸੰਭਾਲੇ ਜਾਣ ਮੌਕੇ ਆਪਣੇ ਅਹੁਦੇ ਤੋਂ ਅਚਨਚੇਤ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਦੇ ਅਸਤੀਫ਼ੇ ਨਾਲ ਪੰਜਾਬ ਕਾਂਗਰਸ ’ਚ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ, ਜੋ ਨਵੀਂ ਵਜ਼ਾਰਤ ਦੇ ਹਲਫ਼ ਲੈਣ ਨਾਲ ਮੱਠਾ ਪੈ ਗਿਆ ਜਾਪਦਾ …

Read More »