Breaking News

ਇਹ ਕੀ ਕਹਿ ਦਿੱਤਾ ਕਮਲਾ ਹੈਰਿਸ ਨੇ……..

ਇਹਨੂੰ ਆਂਹਦੇ ਕੋਲ ਖੜ੍ਹਾ ਕੇ ਕਲਾਸ ਲਾਉਣੀ। …..ਹੋਰ ਹੁਣ ਡਾਂਗ ਮਾਰ ਦਵੇ! ਪਰ ਜਨਾਬ ਨੂੰ ਨਾ ਕੁਝ ਸਮਝ ਆਇਆ ਹੋਣਾ, ਜੇ ਆ ਵੀ ਗਿਆ ਤਾਂ ਕਹਿਣਾ; ਨਹੀਂ ਨਹੀਂ, ਉਹ ਤਾਂ ਸਾਡੀ ਡੈਮੋਕਰੇਸੀ ਦੀਆਂ ਸਿਫਤਾਂ ਕਰਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਈਟ ਹਾਊਸ ‘ਚ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ …

Read More »

ਵਿਦੇਸ਼ ਰਹਿੰਦੀ ਕੁੜੀ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਅੱਜ ਬਟਾਲਾ ’ਚ ਇਕ ਟਿਕਟਾਕ ਸਟਾਰ ਦੀਪ ਮਠਾਰੂ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਵਿਦੇਸ਼ ਵਿਚ ਰਹਿੰਦੀ ਇਕ ਫੇਸਬੁੱਕ ਫਰੈਂਡ ਵਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦੇਣ ਕਾਰਨ ਦੀਪ ਮਠਾਰੂ ਨੇ ਜ਼ਹਿਰ ਖਾ ਲਿਆ। ਹਾਲਤ ਖ਼ਰਾਬ ਹੋਣ ’ਤੇ ਨੌਜਵਾਨ ਦੇ ਪਰਿਵਾਰ ਨੇ …

Read More »

ਕੈਪਟਨ ਦੇ ਹਟਦੇ ਹੀ ਬਾਗੋ-ਬਾਗ ਹੋਏ ਸਿੱਧੂ ਭੁੱਲੇ ਚੰਨੀ ਦਾ ਅਹੁਦਾ, ਕਦੇ ਕਹਿ ਰਹੇ ਚੰਨੀ ਬਾਈ-ਚੰਨੀ ਬਾਈ, ਕਦੇ ਰੱਖ ਰਹੇ ਮੋਢੇ ‘ਤੇ ਹੱਥ

ਕਦੇ ਕਹਿ ਰਹੇ ਚੰਨੀ ਬਾਈ-ਚੰਨੀ ਬਾਈ, ਕਦੇ ਰੱਖ ਰਹੇ ਮੋਢੇ ‘ਤੇ ਹੱਥ ਚੰਡੀਗੜ੍ਹ: ਪੰਜਾਬ ਸਰਕਾਰ ਦੇ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਸਰਕਾਰ ਵਿੱਚ ਲੀਡਰਸ਼ਿਪ ਤਬਦੀਲੀ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਹਾਲਾਂਕਿ, ਕੁਝ ਮੌਕਿਆਂ ‘ਤੇ ਉਨ੍ਹਾਂ ਦੀ ਖੁਸ਼ੀ ਹੱਦਾਂ ਪਾਰ ਕਰਦੀ ਨਜ਼ਰ ਆ ਰਹੀ ਹੈ। ਇਸ ਸਭ ਤੋਂ ਅਜਿਹਾ …

Read More »

ਗੁਰਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਵਾਲਾ ਥਾਣੇਦਾਰ ਦੋਸ਼ੀ ਕਰਾਰ

ਬਿਆਸ ਲਾਗਲੇ ਪਿੰਡ ਫੇਰੂਮਾਨ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ 21,22, ਜੁਲਾਈ 1992 ਵਾਲੇ ਦਿਨ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਕੇਸ ਵਿੱਚ ਅੱਜ ਸੀਬੀਆਈ ਕੋਰਟ ਮੋਹਾਲੀ ਵਿਖੇ ਰਿਟਾਇਰਡ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਿੰਦਰ ਕੌਰ ਸਿੱਧੂ ਨੇ ਜਿਉਂ ਹੀ ਦੋਸ਼ੀ ਕਰਾਰ ਦਿੱਤਾ ਤਾਂ …

Read More »

ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਦਾ ਇਹ ਵੀਡੀਓ ਹੋਇਆ ਵਾਇਰਲ, ਕਿਹਾ ‘ਸੁਪਨਾ ਦੋਵਾਂ ਦਾ ਚੂਰ-ਚੂਰ ਹੋ ਗਿਆ’

ਨਵੀਂ ਦਿੱਲੀ : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ ਅੱਜ ਕਰੀਬ 3 ਹਫ਼ਤੇ ਬੀਤ ਚੁੱਕੇ ਹਨ। 2 ਸਤੰਬਰ ਨੂੰ ਸਿਧਾਰਥ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਸੀ। ਸਿਧਾਰਥ ਦੇ ਦਿਹਾਂਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ‘ਚ ਪਾ ਦਿੱਤਾ …

Read More »

‘ਸ਼ਰਾਬ’ ਗੀਤ ਦੇ ਵਿਵਾਦ ’ਤੇ ਕਰਨ ਔਜਲਾ ਨੇ ਮਹਿਲਾ ਕਮਿਸ਼ਨ ਅੱਗੇ ਰੱਖਿਆ ਆਪਣਾ ਪੱਖ, ਜਾਣੋ ਕੀ ਕਿਹਾ

ਚੰਡੀਗੜ੍ਹ (ਬਿਊਰੋ)– ਪਿਛਲੇ ਕੁਝ ਦਿਨਾਂ ਤੋਂ ਕਰਨ ਔਜਲਾ ਤੇ ਹਰਜੀਤ ਹਰਮਨ ਆਪਣੇ ਗੀਤ ‘ਸ਼ਰਾਬ’ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਅਸਲ ’ਚ ਇਸ ਗੀਤ ’ਚ ਕਰਨ ਔਜਲਾ ਤੇ ਹਰਜੀਤ ਹਰਮਨ ਵਲੋਂ ਕੁੜੀਆਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਹਥਿਆਰਾਂ ਨਾਲ ਕੀਤੀ ਗਈ ਹੈ, ਜਿਸ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ …

Read More »

ਸਤਿੰਦਰ ਸਰਤਾਜ ਦੇ ਵੈਨਕੂਵਰ ਸ਼ੋਅ ਦੀਆਂ 1 ਕਰੋੜ 10 ਲੱਖ ਰੁਪਏ ਦੀਆਂ ਟਿਕਟਾਂ ਆਨਲਾਈਨ ਵਿਕੀਆਂ

ਸਰੀ, ਕੈਨੇਡਾ (ਬਿਊਰੋ)– ਵੀ ਟਿਕਸ ਦੇ ਬੁਲਾਰੇ ਕੈਵਿਨ ਸ਼ੈਲੀ ਨੇ ਸਤਿੰਦਰ ਸਰਤਾਜ ਦੇ ਵੈਨਕੂਵਰ ’ਚ 7 ਨਵੰਬਰ ਨੂੰ ਹੋਣ ਵਾਲੇ ਸ਼ੋਅ ਬਾਰੇ ਹਾਊਸਫੁੱਲ ਦਾ ਫੱਟਾ ਲਾ ਦਿੱਤਾ ਹੈ। ਉਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਸਰਤਾਜ ਦੇ ਸ਼ੋਅ ਦੀਆਂ 1 ਲੱਖ 91 ਹਜ਼ਾਰ ਡਾਲਰ ਦੀਆਂ 2714 ਟਿਕਟਾਂ ਵਿੱਕ ਚੁੱਕੀਆਂ ਹਨ ਤੇ ਹੁਣ …

Read More »

25 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਆਖ ਗਈ ਇਹ ਅਦਾਕਾਰਾ, ਸੜਕ ਹਾਦਸੇ ’ਚ ਹੋਈ ਮੌਤ

ਮਰਾਠੀ ਫ਼ਿਲਮ ਇੰਡਸਟਰੀ ਤੋਂ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਈਸ਼ਵਰੀ ਦੇਸ਼ਪਾਂਡੇ ਦੀ ਗੋਆ ’ਚ ਇਕ ਕਾਰ ਹਾਦਸੇ ’ਚ ਮੌਤ ਹੋ ਗਈ ਹੈ। ਉਸ ਨੇ ਸਿਰਫ਼ 25 ਸਾਲ ਦੀ ਉਮਰ ’ਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਆ ’ਚ ਉਨ੍ਹਾਂ ਦੀ ਇਕ …

Read More »

ਕਰਨ ਔਜਲਾ ਨਾਲ ਪੰਗੇ ‘ਤੇ ਹੁਣ ਅੰਮ੍ਰਿਤ ਮਾਨ ਨੇ ਸ਼ਰੇਆਮ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ ‘ਚ ਹਰ ਸਮੇਂ ਕੋਈ ਨਾ ਕੋਈ ਵਿਵਾਦ ਛਿੜਿਆ ਰਹਿੰਦਾ ਹੈ। ਵੱਡੇ-ਵੱਡੇ ਸਿਤਾਰੇ ਆਪਸ ‘ਚ ਲੜਦੇ ਰਹਿੰਦੇ ਹਨ ਤੇ ਇਸ ਦੀ ਝਲਕ ਹਮੇਸ਼ਾ ਉਨ੍ਹਾਂ ਦੇ ਗੀਤਾਂ, ਇੰਟਰਵਿਊਜ਼ ਜਾਂ ਜਨਤਕ ਗੱਲਬਾਤ ‘ਚ ਨਜ਼ਰ ਆ ਜਾਂਦੀ ਹੈ। ਅਜਿਹਾ ਹੀ ਵਿਵਾਦ ਸੋਨਮ ਬਾਜਵਾ ਦੇ ਟਾਕ ਸ਼ੋਅ ‘ਦਿਲ ਦੀਆਂ ਗੱਲਾਂ’ …

Read More »

‘ਕਦੇ ਰੋਂਦਾ ਨਹੀਂ ਹੈ ਇਹ 6 ਮਹੀਨੇ ਦਾ ਬੱਚਾ’, ਅਜੀਬ ਬੀਮਾਰੀ ਕਾਰਨ ਮਾਂ ਹੋਈ ਪਰੇਸ਼ਾਨ (ਤਸਵੀਰਾਂ)

ਬੱਚੇ ਦਾ ਜਨਮ ਹਰ ਜੋੜੇ ਲਈ ਖੁਸ਼ੀਆਂ ਭਰਿਆ ਪਲ ਹੁੰਦਾ ਹੈ। ਜੇਕਰ ਬੱਚਾ ਕਿਸੇ ਅਜੀਬ ਬੀਮਾਰੀ ਨਾਲ ਪੀੜਤ ਹੋਵੇਂ ਤਾਂ ਇਹ ਖੁਸ਼ੀ ਅਧੂਰੀ ਰਹਿ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਦੇ Chatham – Kent ਵਿਚ ਰਹਿਣ ਵਾਲੀ ਲੁਸਿੰਡਾ ਦੀ ਇਕ ਪਰੇਸ਼ਾਨੀ ਵਿਗਿਆਨ ਵੀ ਦੂਰ …

Read More »